Free Punjab Alert — Header + Desktop Mega Menu (fixed)
2 months ago Latest News

Union Cabinet Meeting : ਮੋਦੀ ਕੈਬਨਿਟ ਦੀ ਮੀਟਿੰਗ ‘ਚ ਕਈ ਮਹੱਤਵਪੂਰਨ ਫੈਸਲੇ , BHAVYA ਯੋਜਨਾ ਨੂੰ FCRA ਬਿੱਲ ਨੂੰ ਮਨਜ਼ੂਰੀ

Union Cabinet Meeting : ਕੇਂਦਰੀ ਕੈਬਨਿਟ ਦੀ ਮੀਟਿੰਗ ‘ਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਭਾਰਤ ਉਦਯੋਗਿਕ ਵਿਕਾਸ ਯੋਜਨਾ (BHAVYA) ਨੂੰ ਮਨਜ਼ੂਰੀ ਦਿੱਤੀ ਗਈ। ਇਸ ਦਾ...

2 months ago Latest News

YouTuber Death: ਵੱਡੀ ਵਾਰਦਾਤ, ਮਸ਼ਹੂਰ ਗਰਭਵਤੀ ਯੂਟਿਊਬਰ ਦਾ ਬੇਰਹਿਮੀ ਨਾਲ ਕਤਲ; ਘਰ ਤੋਂ ਖੂਨ ਨਾਲ ਲੱਖਪੱਥ ਮਿਲੀ ਲਾਸ਼: ਇਲਾਕੇ ‘ਚ ਫੈਲੀ ਦਹਿਸ਼ਤ…

YouTuber Death: ਮਨੋਰੰਜਨ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਜਿਸ ਕਾਰਨ ਲੋਕਾਂ ਵਿਚਾਲੇ ਦਹਿਸ਼ਤ ਦਾ ਮਾਹੌਲ ਹੈ। ਦੱਸ ਦੇਈਏ ਕਿ ਮਸ਼ਹੂਰ...

2 months ago Latest News

Rajpal Yadav ਨੇ ਜੱਜ ਅੱਗੇ ਜੋੜੇ ਹੱਥ, ਇੱਕ-ਇੱਕ ਪੈਸਾ ਵਾਪਸ ਕਰਨ ਦਾ ਕੀਤਾ ਵਾਅਦਾ, ਜੇਲ੍ਹ ਜਾਣ ਤੋਂ ਮਿਲੀ ਰਾਹਤ

Rajpal Yadav Cheque Bounce Case : ਚੈੱਕ ਬਾਊਂਸ ਦੇ ਪੁਰਾਣੇ ਮਾਮਲੇ ‘ਚ ਘਿਰੇ ਮਸ਼ਹੂਰ ਕਾਮੇਡੀਅਨ ਅਤੇ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ...

2 months ago Latest News

Jalandhar ‘ਚ ਇੱਕ ਘਰ ‘ਚੋਂ 3 ਗੈਸ ਸਿਲੰਡਰ ਚੋਰੀ, ਸੀਸੀਟੀਵੀ ‘ਚ ਕੈਦ ਹੋਏ ਚੋਰ

Jalandhar News : ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਜੰਗ ਕਾਰਨ ਦੇਸ਼ ਭਰ ਵਿੱਚ ਐਲਪੀਜੀ ਸੰਕਟ ਆਪਣੇ ਸਿਖਰ ‘ਤੇ ਹੈ। ਜਿਸ ਕਾਰਨ ਲੋਕਾਂ ਨੂੰ...

2 months ago Latest News

Chandigarh News: ਚੰਡੀਗੜ੍ਹ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਧਿਕਾਰੀਆਂ ਦੇ ਅਚਾਨਕ ਬਦਲੇ ਗਏ ਵਿਭਾਗ; ਜਾਣੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ?

Chandigarh News: ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਤ ਵਿਭਾਗ ਨੇ ਇੱਕ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ, ਜਿਸ ਵਿੱਚ ਕਈ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਅਤੇ ਨਵੀਆਂ...

2 months ago Latest News

Congress Party: ਕਾਂਗਰਸ ‘ਚ ਮੱਚੀ ਹਲਚਲ, ਇਨ੍ਹਾਂ 4 ਵਿਧਾਇਕਾਂ ਉਤੇ ਹੋਏਗੀ ਸਖਤ ਕਾਰਵਾਈ! ਜਾਣੋ ਵਜ੍ਹਾ…

Congress Party: ਸਿਆਸੀ ਜਗਤ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ। ਦੱਸ ਦੇਈਏ ਕਿ ਕਾਂਗਰਸ ਵੱਲੋਂ ਚਾਰ ਵਿਧਾਇਕਾਂ ਉੱਪਰ ਐਕਸ਼ਨ ਦੀ ਤਿਆਰੀ ਨੂੰ ਲੈ ਕੇ...

2 months ago Latest News

Iran War: ਈਰਾਨ ਨੇ ਕਤਰ ਦੇ ਸਭ ਤੋਂ ਵੱਡੇ ਗੈਸ ਪਲਾਂਟ ‘ਤੇ ਕੀਤਾ ਹਮਲਾ, ਦੇਸ਼ ਨੂੰ 47% ਗੈਸ ਕਰਦਾ ਸਪਲਾਈ; ਹੁਣ ਵਧੇਗਾ LPG ਸੰਕਟ! ਭਾਰਤ ਦੀ ਵਧੀ ਚਿੰਤਾ…

Iran War: ਮੱਧ ਪੂਰਬ ਵਿੱਚ ਚੱਲ ਰਹੀ ਜੰਗ ਹੁਣ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰ ਰਹੀ ਹੈ। ਈਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਕਾਰ ਚੱਲ ਰਹੇ ਟਕਰਾਅ ਦਾ...

2 months ago Latest News

Punjab News: ਪੰਜਾਬ ਦੇ ਸਿਆਸੀ ਜਗਤ ਤੋਂ ਵੱਡੀ ਖਬਰ, ਅਕਾਲੀ ਦਲ ‘ਚ ਸ਼ਾਮਲ ਹੋਇਆ IAS ਅਧਿਕਾਰੀ; ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ…

Punjab News: ਪੰਜਾਬ ਦੇ ਸਿਆਸੀ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਪਾਰਟੀ...

2 months ago Punjab

ਪੰਜਾਬ ‘ਚ ਪ੍ਰਸ਼ਾਸਨਿਕ ਸੰਕਟ: 34 IAS/IPS ਅਫ਼ਸਰ ਚੋਣ ਡਿਊਟੀ ‘ਤੇ ਤੈਨਾਤ

ਚੰਡੀਗੜ੍ਹ: ਪੰਜਾਬ ਪ੍ਰਸ਼ਾਸਨ ਵਿੱਚ ਆਉਣ ਵਾਲੇ ਕੁਝ ਹਫ਼ਤਿਆਂ ਦੌਰਾਨ ਵੱਡਾ ਖਲਾਅ ਦੇਖਣ ਨੂੰ ਮਿਲ ਸਕਦਾ ਹੈ। ਭਾਰਤੀ ਚੋਣ ਕਮਿਸ਼ਨ (ECI) ਨੇ ਇੱਕ ਅਹਿਮ ਫੈਸਲਾ ਲੈਂਦਿਆਂ...

2 months ago ਸ੍ਰੀ ਅਨੰਦਪੁਰ ਸਾਹਿਬ

ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਵਿੱਦਿਅਕ ਇਨਕਲਾਬ: ‘ਸ੍ਰੀ ਗੁਰੂ ਤੇਗ ਬਹਾਦਰ ਵਿਸ਼ਵ ਪੱਧਰੀ ਯੂਨੀਵਰਸਿਟੀ’ ਨੂੰ ਵਿਧਾਨ ਸਭਾ ਦੀ ਹਰੀ ਝੰਡੀ

ਚੰਡੀਗੜ੍ਹ/ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਦੀ ਸਿਆਸਤ ਅਤੇ ਸਿੱਖਿਆ ਜਗਤ ਲਈ ਅੱਜ ਦਾ ਦਿਨ ਇਤਿਹਾਸਕ ਸਾਬਤ ਹੋਇਆ ਹੈ। ਪੰਜਾਬ ਵਿਧਾਨ ਸਭਾ ਨੇ ਅੱਜ ਸਰਬਸੰਮਤੀ ਨਾਲ ‘ਸ੍ਰੀ...

2 months ago International News

ਕੈਨੇਡਾ ਜਾਣ ਵਾਲੇ ਪੰਜਾਬੀਆਂ ਲਈ ਵੱਡਾ ਝਟਕਾ: 2026 ਦੇ ਨਵੇਂ ਵੀਜ਼ਾ ਨਿਯਮ ਲਾਗੂ; ਜਾਣੋ ਕਿਹੜੇ ਕੋਰਸ ਦੇਣਗੇ ਵਰਕ ਪਰਮਿਟ

ਜਲੰਧਰ/ਅੰਮ੍ਰਿਤਸਰ: ਕੈਨੇਡਾ ਸਰਕਾਰ ਨੇ 2026 ਲਈ ਆਪਣੀ ਇਮੀਗ੍ਰੇਸ਼ਨ ਨੀਤੀ ਵਿੱਚ ਵੱਡੇ ਬਦਲਾਅ ਕਰਦਿਆਂ ਪੰਜਾਬੀ ਵਿਦਿਆਰਥੀਆਂ ਲਈ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਹੁਣ ਕੈਨੇਡਾ ਜਾਣਾ...

2 months ago Latest News

ਪੰਜਾਬ ਮੌਸਮ ਅਪਡੇਟ: ਮੀਂਹ ਤੇ ਗੜੇਮਾਰੀ ਨੇ ਵਧਾਈ ਠੰਡਕ, ਪਰ ਕਿਸਾਨਾਂ ਦੇ ਸਾਹ ਸੂਤੇ; ਜਾਣੋ ਅਗਲੇ 24 ਘੰਟਿਆਂ ਦਾ ਹਾਲ

ਲੁਧਿਆਣਾ/ਚੰਡੀਗੜ੍ਹ: ਪੰਜਾਬ ਵਿੱਚ ਮੌਸਮ ਦੇ ਮਿਜ਼ਾਜ ਅਚਾਨਕ ਬਦਲ ਗਏ ਹਨ। ਕੱਲ੍ਹ ਦੇਰ ਰਾਤ ਸੂਬੇ ਦੇ ਕਈ ਹਿੱਸਿਆਂ ਵਿੱਚ ਹੋਈ ਤੇਜ਼ ਬਾਰਿਸ਼ ਅਤੇ ਕਈ ਥਾਵਾਂ ‘ਤੇ...

2 months ago Job Notification

ਸਰਕਾਰੀ ਨੌਕਰੀ ਦਾ ਆਖਰੀ ਮੌਕਾ: PSSSB ਐਕਸਾਈਜ਼ ਇੰਸਪੈਕਟਰ ਲਈ ਅਪਲਾਈ ਕਰਨ ਦੀ ਅੱਜ ਆਖਰੀ ਤਰੀਕ

ਚੰਡੀਗੜ੍ਹ: ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਵੱਲੋਂ ਕੱਢੀਆਂ ਗਈਆਂ ਐਕਸਾਈਜ਼ ਇੰਸਪੈਕਟਰ (Excise Inspector) ਦੀਆਂ 197 ਅਸਾਮੀਆਂ ਲਈ ਅਪਲਾਈ ਕਰਨ ਦਾ ਅੱਜ, 16 ਮਾਰਚ, 2026,...

2 months ago Cricket

BCCI ਨਮਨ ਐਵਾਰਡਜ਼ 2026: ਪੰਜਾਬ ਦੇ ਸ਼ੁਭਮਨ ਗਿੱਲ ਦਾ ਜਲਵਾ, ਬਣੇ ਸਾਲ ਦੇ ਸਰਵੋਤਮ ਖਿਡਾਰੀ; ਰਾਹੁਲ ਦ੍ਰਾਵਿੜ ਨੂੰ ਲਾਈਫਟਾਈਮ ਸਨਮਾਨ

ਨਵੀਂ ਦਿੱਲੀ: ਬੀਤੀ ਰਾਤ ਦੇਸ਼ ਦੀ ਰਾਜਧਾਨੀ ਵਿੱਚ ਹੋਏ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸਾਲਾਨਾ ‘ਨਮਨ ਐਵਾਰਡਜ਼’ ਵਿੱਚ ਪੰਜਾਬ ਦੇ ਸਿਤਾਰੇ ਸ਼ੁਭਮਨ ਗਿੱਲ ਦੀ...

2 months ago Barnala

ਬਰਨਾਲਾ ‘ਚ LPG ਸੰਕਟ ਦਾ ਦਰਦਨਾਕ ਰੂਪ: ਗੈਸ ਦੀ ਲਾਈਨ ‘ਚ ਖੜ੍ਹੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਬਰਨਾਲਾ: ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ LPG ਗੈਸ ਦੀ ਕਿੱਲਤ ਅਤੇ ‘ਪੈਨਿਕ ਬੁਕਿੰਗ’ ਨੇ ਅੱਜ ਇੱਕ ਦਰਦਨਾਕ ਮੋੜ ਲੈ ਲਿਆ। ਬਰਨਾਲਾ ਦੇ...

2 months ago Political News

CM ਮਾਨ ਨੇ ਅਮਿਤ ਸ਼ਾਹ ‘ਤੇ ਸਾਧਿਆ ਨਿਸ਼ਾਨਾ: “ਪੰਜਾਬ ਦੀਆਂ ਮੁੱਖ ਮੰਗਾਂ ਨੂੰ ਨਜ਼ਰਅੰਦਾਜ਼ ਕਰਕੇ ਗਏ ਗ੍ਰਹਿ ਮੰਤਰੀ

ਚੰਡੀਗੜ੍ਹ: ਮੋਗਾ ਦੇ ਕਿੱਲੀ ਚਾਹਲ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ‘ਬਦਲਾਅ ਰੈਲੀ’ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖੀ ਪ੍ਰਤੀਕਿਰਿਆ...

2 months ago Latest News

LPG ਸੰਕਟ: ਪੰਜਾਬ ਸਰਕਾਰ ਦਾ ਕਾਲਾਬਾਜ਼ਾਰੀ ਕਰਨ ਵਾਲਿਆਂ ‘ਤੇ ਵੱਡਾ ਐਕਸ਼ਨ; DC ਵੱਲੋਂ ਪੈਨਿਕ ਬੁਕਿੰਗ ਰੋਕਣ ਦੇ ਹੁਕਮ

ਚੰਡੀਗੜ੍ਹ/ਲੁਧਿਆਣਾ: ਪੱਛਮੀ ਏਸ਼ੀਆ (Middle East) ਵਿੱਚ ਚੱਲ ਰਹੇ ਜੰਗ ਦੇ ਹਾਲਾਤਾਂ ਕਾਰਨ ਪੰਜਾਬ ਵਿੱਚ ਪੈਦਾ ਹੋਏ LPG ਸੰਕਟ ਨੂੰ ਦੇਖਦਿਆਂ ਸੂਬਾ ਸਰਕਾਰ ਹਰਕਤ ਵਿੱਚ ਆ...

2 months ago Punjab

ਪੰਜਾਬ ਸਿਆਸਤ ਵਿੱਚ ਵੱਡਾ ਉਲਟਫੇਰ: 2027 ‘ਚ ਭਾਜਪਾ ਲੜੇਗੀ ਇਕੱਲਿਆਂ, ਅਮਿਤ ਸ਼ਾਹ ਨੇ ਮੋਗਾ ਤੋਂ ਫੂਕਿਆ ਚੋਣ ਬਗਲ

ਮੋਗਾ: ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਇੱਕ ਵੱਡਾ ਮੋੜ ਆਇਆ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੋਗਾ ਦੇ ਕਿੱਲੀ ਚਾਹਲ ਵਿਖੇ ਹੋਈ...

2 months ago Latest News

ਸਵੇਰੇ ਖਾਲੀ ਪੇਟ ਕੋਸਾ ਪਾਣੀ ਪੀਣਾ ਕਿਉਂ ਹੈ ਜ਼ਰੂਰੀ? ਜਾਣੋ ਇਸ ਦੇ ਹੈਰਾਨੀਜਨਕ ਫਾਇਦੇ

ਆਯੁਰਵੇਦ ਵਿੱਚ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਪਾਣੀ ਪੀਣ ਦੀ ਪ੍ਰਕਿਰਿਆ ਨੂੰ ‘ਊਸ਼ਾਪਾਨ’ (Ushapan) ਕਿਹਾ ਜਾਂਦਾ ਹੈ। ਆਧੁਨਿਕ ਵਿਗਿਆਨ ਵੀ ਹੁਣ ਇਹ ਮੰਨਦਾ ਹੈ ਕਿ...

2 months ago Job Notification

ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਲਈ ਵੱਡਾ ਤੋਹਫ਼ਾ: ਪੁਲਿਸ, ਸਿਹਤ ਅਤੇ ਹੋਰ ਵਿਭਾਗਾਂ ਵਿੱਚ 4,000 ਤੋਂ ਵੱਧ ਅਸਾਮੀਆਂ ਲਈ ਭਰਤੀ ਜਾਰੀ

ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਇਹ ਸੁਨਹਿਰੀ ਮੌਕਾ ਹੈ। ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ, ਜਿਵੇਂ ਕਿ ਪੰਜਾਬ ਪੁਲਿਸ, PSSSB...

2 months ago Cricket

BCCI ਨਮਨ ਐਵਾਰਡਜ਼ 2026: ਸ਼ੁਭਮਨ ਗਿੱਲ ਬਣਨਗੇ ‘ਕ੍ਰਿਕਟਰ ਆਫ ਦਿ ਈਅਰ’, ਰਾਹੁਲ ਦ੍ਰਾਵਿੜ ਨੂੰ ਮਿਲੇਗਾ ਲਾਈਫਟਾਈਮ ਅਚੀਵਮੈਂਟ ਐਵਾਰਡ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਦੇ ਨਵੇਂ ਸਿਤਾਰੇ ਅਤੇ ਟੀਮ ਇੰਡੀਆ ਦੇ ਟੈਸਟ ਤੇ ਵਨਡੇ ਕਪਤਾਨ ਸ਼ੁਭਮਨ ਗਿੱਲ ਨੂੰ ਸਾਲ 2024-25 ਲਈ BCCI ਦੇ ਵੱਕਾਰੀ ‘ਪੌਲੀ...

2 months ago IPL 2026

IPL 2026: ਜੰਗ ਦੇ ਬੱਦਲਾਂ ਦੇ ਬਾਵਜੂਦ 28 ਮਾਰਚ ਤੋਂ ਹੋਵੇਗਾ ਧਮਾਕਾ, BCCI ਨੇ ਦਿੱਤੀ ਹਰੀ ਝੰਡੀ

ਨਵੀਂ ਦਿੱਲੀ: ਪੱਛਮੀ ਏਸ਼ੀਆ (ਈਰਾਨ-ਇਜ਼ਰਾਈਲ-ਅਮਰੀਕਾ) ਵਿੱਚ ਚੱਲ ਰਹੇ ਤਣਾਅ ਅਤੇ ਜੰਗ ਵਰਗੇ ਹਾਲਾਤਾਂ ਦੇ ਵਿਚਕਾਰ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸਪੱਸ਼ਟ ਕਰ ਦਿੱਤਾ ਹੈ...

2 months ago IPL 2026

IPL 2026: ਪੰਜਾਬ ਕਿੰਗਜ਼ ਨੇ ਲਾਂਚ ਕੀਤੀ ਨਵੀਂ ‘ਦਹਾੜਦੀ’ ਜਰਸੀ, ਡਾਇਮੰਡ ਡਿਜ਼ਾਈਨ ਅਤੇ ਸ਼ੇਰ ਦਾ ਨਿਸ਼ਾਨ ਹੋਵੇਗਾ ਖਿੱਚ ਦਾ ਕੇਂਦਰ

ਨਿਊ ਚੰਡੀਗੜ੍ਹ/ਲੁਧਿਆਣਾ, 13 ਮਾਰਚ 2026: ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਸੀਜ਼ਨ ਲਈ ਉਤਸ਼ਾਹ ਵਧਾਉਂਦਿਆਂ ਪੰਜਾਬ ਕਿੰਗਜ਼ (PBKS) ਨੇ ਅੱਜ ਆਪਣੀ ਨਵੀਂ ਅਤੇ ਅਧਿਕਾਰਤ ਜਰਸੀ...

2 months ago Fazilka

ਅਮਿਤ ਸ਼ਾਹ ਦੀ ਰੈਲੀ ਪੰਜਾਬ ‘ਚ ਨਵੇਂ ਸਿਆਸੀ ਯੁੱਗ ਦੀ ਸ਼ੁਰੂਆਤ ਕਰੇਗੀ: ਸੁਖਵਿੰਦਰ ਸਿੰਘ ਕਾਕਾ ਕੰਬੋਜ

ਫ਼ਾਜ਼ਿਲਕਾ/ਜਲਾਲਾਬਾਦ (13 ਮਾਰਚ 2026): ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਭਲਕੇ ਮੋਗਾ ਵਿਖੇ ਹੋਣ ਜਾ ਰਹੀ ਕੇਂਦਰੀ ਗ੍ਰਹਿ...

2 months ago Wheather

ਪੰਜਾਬ ‘ਚ ਮੌਸਮ ਦਾ ‘ਯੈਲੋ ਅਲਰਟ’: ਭਲਕੇ ਤੋਂ 4 ਦਿਨਾਂ ਤੱਕ ਮੀਂਹ, ਗਰਜ-ਚਮਕ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ

ਚੰਡੀਗੜ੍ਹ/ਲੁਧਿਆਣਾ, 13 ਮਾਰਚ 2026: ਪੰਜਾਬ ਅਤੇ ਚੰਡੀਗੜ੍ਹ ਵਿੱਚ ਭਲਕੇ ਯਾਨੀ ਸ਼ਨਿੱਚਰਵਾਰ (14 ਮਾਰਚ) ਤੋਂ ਮੌਸਮ ਦਾ ਮਿਜਾਜ਼ ਪੂਰੀ ਤਰ੍ਹਾਂ ਬਦਲਣ ਵਾਲਾ ਹੈ। ਮੌਸਮ ਵਿਭਾਗ ਨੇ...

2 months ago Punjab

LPG ਦੀ ਕਿੱਲਤ ਸਿਰਫ਼ ਅਫ਼ਵਾਹ, ਜਮ੍ਹਾਖੋਰੀ ਕਰਨ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ: CM ਭਗਵੰਤ ਮਾਨ

ਚੰਡੀਗੜ੍ਹ, 13 ਮਾਰਚ 2026: ਪੱਛਮੀ ਏਸ਼ੀਆ (ਈਰਾਨ-ਇਜ਼ਰਾਈਲ ਜੰਗ) ਦੇ ਹਾਲਾਤਾਂ ਕਾਰਨ ਦੇਸ਼ ਭਰ ਵਿੱਚ ਫੈਲ ਰਹੀ LPG ਦੀ ਕਿੱਲਤ ਦੀਆਂ ਖ਼ਬਰਾਂ ਦਰਮਿਆਨ ਪੰਜਾਬ ਦੇ ਮੁੱਖ...

2 months ago Delhi

ਤੇਲ ਦੀਆਂ ਕੀਮਤਾਂ ਵਿੱਚ ਵੱਡਾ ਉਛਾਲ, ਪੈਟਰੋਲ-ਡੀਜ਼ਲ ਹੋ ਸਕਦਾ ਹੈ ਮਹਿੰਗਾ!

ਲੁਧਿਆਣਾ/ਨਵੀਂ ਦਿੱਲੀ: ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ (Crude Oil) ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਜਾਰੀ ਹੈ। ਅੱਜ ਕੱਚੇ ਤੇਲ ਦੀ ਕੀਮਤ $98 ਪ੍ਰਤੀ ਬੈਰਲ ਦੇ...

2 months ago Latest News

IPL 2026 ਦਾ ਧਮਾਕੇਦਾਰ ਆਗਾਜ਼: RCB ਤੇ SRH ਵਿਚਾਲੇ ਹੋਵੇਗੀ ਪਹਿਲੀ ਟੱਕਰ

ਬੈਂਗਲੁਰੂ/ਮੁੰਬਈ: ਕ੍ਰਿਕਟ ਪ੍ਰੇਮੀਆਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। BCCI ਨੇ ਬੁੱਧਵਾਰ (11 ਮਾਰਚ) ਨੂੰ ਟਾਟਾ IPL 2026 ਦੇ ਪਹਿਲੇ ਪੜਾਅ ਦੇ ਸ਼ਡਿਊਲ ਦਾ ਅਧਿਕਾਰਤ...

5 months ago Political News

ਮੁੱਖ ਮੰਤਰੀ ਭਗਵੰਤ ਮਾਨ 10 ਦਿਨਾਂ ਦੇ ਜਾਪਾਨ ਦੌਰੇ ਤੇ, ਪੰਜਾਬ ਵਿੱਚ ਉਦਯੋਗਿਕ ਨਿਵੇਸ਼ ਵਧਾਉਣ ‘ਤੇ ਫੋਕਸ

ਚੰਡੀਗੜ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਸਵੇਰੇ 10 ਦਿਨਾਂ ਦੇ ਜਾਪਾਨ ਦੌਰੇ ’ਤੇ ਰਵਾਨਾ ਹੋਣਗੇ। ਇਹ ਦੌਰਾ ਪੰਜਾਬ ਵਿੱਚ ਨਵਾਂ ਉਦਯੋਗਿਕ ਨਿਵੇਸ਼ ਲਿਆਉਣ...

5 months ago Political News

ਨੈਸ਼ਨਲ ਹੈਰਾਲਡ ਮਾਮਲਾ: ਸੋਨੀਆ ਅਤੇ ਰਾਹੁਲ ਗਾਂਧੀ ਖ਼ਿਲਾਫ਼ EOW ਵੱਲੋਂ ਨਵੀਂ FIR ਦਰਜ

ਨੈਸ਼ਨਲ ਡੈਸਕ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਅਤੇ ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀਆਂ ਮੁਸ਼ਕਲਾਂ ਫਿਰ ਵਧ...

5 months ago Tarn Taran

ਤਰਨਤਾਰਨ ਅਦਾਲਤ ਦੇ ਦੇਰ ਰਾਤ ਹੁਕਮਾਂ ਮਗਰੋਂ ਤੜਕੇ ਕੰਚਨਪ੍ਰੀਤ ਕੌਰ ਪੁਲਸ ਹਿਰਾਸਤ ਤੋਂ ਰਿਹਾਅ

ਤਰਨਤਾਰਨ ਅਕਾਲੀ ਦਲ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਦੀ ਪੁੱਤਰੀ ਕੰਚਨਪ੍ਰੀਤ ਕੌਰ ਨੂੰ ਤਰਨਤਾਰਨ ਅਦਾਲਤ ਦੇ ਦੇਰ ਰਾਤ ਆਏ ਹੁਕਮਾਂ ਮਗਰੋਂ ਤੜਕੇ 4:25 ਵਜੇ ਪੁਲਸ ਹਿਰਾਸਤ...

5 months ago Fazilka

ਹੜ੍ਹਾਂ ਅਤੇ ਡੇਂਗੂ ਸੰਕਟ ਦੌਰਾਨ ਉਤਕ੍ਰਿਸ਼ਟ ਸੇਵਾਵਾਂ ਲਈ ਫਾਜ਼ਿਲਕਾ ਦੇ 11 ਡਾਕਟਰ ਡੀ.ਜੀ.ਪੀ ਡਿਸਕ ਨਾਲ ਸਨਮਾਨਿਤ

ਫਾਜ਼ਿਲਕਾ ਜ਼ਿਲ੍ਹਾ ਫਾਜ਼ਿਲਕਾ ਦੇ ਸਿਵਲ ਹਸਪਤਾਲ ਨਾਲ ਸੰਬੰਧਿਤ 11 ਡਾਕਟਰਾਂ ਨੂੰ ਹੜ੍ਹਾਂ ਅਤੇ ਡੇਂਗੂ ਸੰਕਟ ਦੌਰਾਨ ਫਾਜ਼ਿਲਕਾ ਪੁਲਿਸ ਪ੍ਰਸ਼ਾਸਨ ਨਾਲ ਬੇਮਿਸਾਲ ਤਾਲਮੇਲ ਅਤੇ ਲੋਕ ਸੇਵਾ...

5 months ago International News

ਇਮਰਾਨ ਖਾਨ ਦੀ ਮੌਤ ਦੀਆਂ ਗੱਲਾਂ ਝੂਠੀਆਂ, ਅਦਿਅਲਾ ਜੇਲ੍ਹ ਵਿੱਚ ਸੁਰੱਖਿਅਤ

ਇਸਲਾਮਾਬਾਦ ਪਾਕਿਸਤਾਨ ਤਹਰੀਕ-ਏ-ਇਨਸਾਫ (PTI) ਦੇ ਸੰਸਦ ਮੈਂਬਰ ਖੁਰਮ ਜ਼ੀਸ਼ਾਨ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮੌਤ ਸੰਬੰਧੀ ਫੈਲ ਰਹੀਆਂ ਸਾਰੀਆਂ ਅਫਵਾਹਾਂ ਨੂੰ ਸਖ਼ਤੀ ਨਾਲ...

5 months ago Jalandhar

ਪੰਜਾਬ ਰੋਡਵੇਜ਼ ਵਿੱਚ ਹੜਤਾਲ ‘ਤੇ ਸਰਕਾਰ ਦੀ ਸਖ਼ਤ ਕਾਰਵਾਈ, ਕੱਚੇ ਮੁਲਾਜ਼ਮ ਸਸਪੈਂਡ

ਕਿਲੋਮੀਟਰ ਸਕੀਮ ਦੇ ਟੈਂਡਰ ਰੱਦ ਕਰਨ ਦੇ ਵਿਰੋਧ ਵਿੱਚ ਚੱਲ ਰਹੀ ਹੜਤਾਲ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੜਾ ਰੁੱਖ ਅਖਤਿਆਰ ਕਰ ਲਿਆ ਹੈ। ਹੜਤਾਲ...

5 months ago Patiala

ਪੰਜਾਬ ‘ਚ ਸਰਕਾਰੀ ਬੱਸਾਂ ਦਾ ਚੱਕਾ ਜਾਮ, ਦੂਜੇ ਦਿਨ ਵੀ ਹੜਤਾਲ ਜਾਰੀ

ਪੰਜਾਬ ‘ਚ ਅੱਜ ਦੂਜੇ ਦਿਨ ਵੀ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਦੇ ਮੁਲਾਜ਼ਮ ਅਣਮਿੱਥੇ ਸਮੇਂ ਦੀ ਹੜਤਾਲ ‘ਤੇ ਹਨ, ਜਿਸ ਕਾਰਨ...

5 months ago Punjab

ਸਰਹੱਦੀ ਖੇਤਰਾਂ ਲਈ ਵੱਡਾ ਫ਼ੈਸਲਾ: ਡਾਕਟਰਾਂ ਤੇ ਅਧਿਆਪਕਾਂ ਨੂੰ ਮਿਲੇਗਾ ਵਿਸ਼ੇਸ਼ ਭੱਤਾ — ਵਿੱਤ ਮੰਤਰੀ ਹਰਪਾਲ ਸਿੰਘ ਚੀਮਾ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਐਲਾਨ ਕੀਤਾ ਕਿ ਸਰਕਾਰ ਸੂਬੇ ਦੇ ਸਰਹੱਦੀ ਖੇਤਰਾਂ ਵਿੱਚ ਤਾਇਨਾਤ ਡਾਕਟਰਾਂ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਭੱਤਾ...

5 months ago Punjab

ਪੰਜਾਬ ਕੈਬਿਨਟ ਦੀ ਚੰਡੀਗੜ੍ਹ ਵਿਚ ਅਹਿਮ ਮੀਟਿੰਗ, ਰੁਜ਼ਗਾਰ ਤੇ ਸਿਹਤ ਨੂੰ ਵੱਡਾ ਬੂਸਟ

ਚੰਡੀਗੜ੍ਹ ਪੰਜਾਬ ਕੈਬਿਨਟ ਦੀ ਮਹੱਤਵਪੂਰਨ ਬੈਠਕ ਵਿੱਚ ਕਈ ਲੋਕ–ਪੱਖੀ ਫ਼ੈਸਲਿਆਂ ਨੂੰ ਮਨਜ਼ੂਰੀ ਦਿੱਤੀ ਗਈ। ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਸਰਕਾਰ ਨੇ 12 ਮਾਹਿਰ ਡਾਕਟਰਾਂ...

5 months ago Patiala

ਪਟਿਆਲਾ ਵਿੱਚ ਰੋਡਵੇਜ਼ ਮੁਲਾਜਮਾਂ ‘ਤੇ ਲਾਠੀਚਾਰਜ, ਦਸਤਾਰਾਂ ਦੀ ਬੇਅਦਬੀ ਦੇ ਦੋਸ਼

ਪਟਿਆਲਾ ਪਟਿਆਲਾ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਰੋਡਵੇਜ਼ ਮੁਲਾਜਮਾਂ ‘ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਨੇ ਨਵਾਂ ਵਿਵਾਦ ਖੜ੍ਹਾ...

5 months ago Wheather

ਪੰਜਾਬ ਵਿਚ ਠੰਡ ਤੇਜ਼, ਮੌਸਮ ਵਿਭਾਗ ਵੱਲੋਂ ਓਰੇਂਜ ਅਲਰਟ ਜਾਰੀ

ਪੰਜਾਬ ਦਾ ਮੌਸਮ ਲਗਾਤਾਰ ਬਦਲ ਰਿਹਾ ਹੈ ਅਤੇ ਰੋਜ਼ਾਨਾ ਠੰਡ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ ਵੱਲੋਂ ਤਾਜ਼ਾ ਅਪਡੇਟ ਜਾਰੀ ਕਰਦੇ ਹੋਏ...

5 months ago Sports News

BCCI ਵੱਲੋਂ ਬਦਲਾਅ ਦੀ ਕੋਈ ਸੰਭਾਵਨਾ ਨਹੀਂ

ਸਾਊਥ ਅਫ਼ਰੀਕਾ ਖ਼ਿਲਾਫ਼ ਵਾਈਟ ਵਾਸ਼ ਤੋਂ ਬਾਅਦ ਵੀ BCCI ਵੱਲੋਂ ਕਿਸੇ ਵੱਡੇ ਬਦਲਾਅ ਦੀ ਉਮੀਦ ਨਹੀਂ ਹੈ। ਬੋਰਡ ਨੇ ਸੰਕੇਤ ਦਿੱਤੇ ਹਨ ਕਿ ਹਾਲਾਤਾਂ ਦੀ...

5 months ago Delhi

ਦਿੱਲੀ ਦਾ ਕਾਰੋਬਾਰੀ ਫੜਿਆ ਗਿਆ—ਨਕਲੀ ਅੰਤਿਮ ਸੰਸਕਾਰ ਕਰਵਾ ਕੇ ਬੀਮੇ ਦੀ ਰਕਮ ਹੜਪਣ ਦੀ ਕੋਸ਼ਿਸ਼

ਦਿੱਲੀ ਜੁਗਾੜਾਂ ਲਈ ਮਸ਼ਹੂਰ ਦੇਸ਼ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਵਿੱਤੀ ਘਾਟੇ ਨਾਲ ਜੂਝ ਰਹੇ ਦਿੱਲੀ ਦੇ ਇੱਕ ਕਾਰੋਬਾਰੀ ਨੇ ਬੀਮੇ...

5 months ago National

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ’ਤੇ ਕੇਂਦਰ ਦਾ ਵੱਡਾ ਫੈਸਲਾ, ਰਵਨੀਤ ਸਿੰਘ ਬਿੱਟੂ ਨੇ ਕੀਤਾ ਸਵਾਗਤ

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਨਾਲ ਜੁੜਿਆ ਲੰਮੇ ਸਮੇਂ ਤੋਂ ਅਟਕਿਆ ਮਾਮਲਾ ਅੱਜ ਭਾਰਤ ਦੇ ਮਾਨਨੀਯ ਉਪ ਰਾਸ਼ਟਰਪਤੀ ਦੁਆਰਾ ਮਨਜ਼ੂਰੀ ਦੇ ਦਿੱਤਾ ਗਿਆ। ਇਸ...

5 months ago Pollywood News

ਭਾਰਤੀ ਸਿਨੇਮਾ ਨੇ ਮਹਾਨ ਸਿਤਾਰਾ ਗੁਆਇਆ: ਧਰਮਿੰਦਰ ਦਾ ਦੇਹਾਂਤ

ਬਾਲੀਵੁੱਡ ਦੇ ਦਿਗਗਜ ਅਦਾਕਾਰ ਧਰਮਿੰਦਰ ਦਾ 89 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਅੰਤਰਰਾਸ਼ਟਰੀ ਮੀਡੀਆ ਦੁਆਰਾ ਕੀਤੀ ਗਈ...

5 months ago Punjab

ਚੰਡੀਗੜ੍ਹ ਪੰਜਾਬ ਦਾ ਅਭਿੰਨ ਹਿੱਸਾ: ਸੁਨੀਲ ਜਾਖੜ — “ਪੰਜਾਬ ਪਹਿਲਾਂ, ਹਰ ਭਰਮ ਦੂਰ ਕਰਾਂਗੇ”

ਚੰਡੀਗੜ੍ਹ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਮੱਦੇ ਨੂੰ ਲੈ ਕੇ ਉੱਠ ਰਹੀਆਂ ਚਰਚਾਵਾਂ ’ਤੇ ਆਪਣਾ ਸਪਸ਼ਟ ਸਟੈਂਡ ਰੱਖਦਿਆਂ ਇੱਕ ਦਮਦਾਰ ਟਵੀਟ ਕੀਤਾ ਹੈ।...

5 months ago Punjab

ਪੰਜਾਬ ਸਰਕਾਰ ਦੀ ਨਵੀਂ ਨੀਤੀ: ਬੇਸਹਾਰਾ ਪਸ਼ੂ ਕਾਰਨ ਮੌਤ ‘ਤੇ ਪਰਿਵਾਰ ਨੂੰ ਮਿਲੇਗਾ 5 ਲੱਖ ਮੁਆਵਜ਼ਾ

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਪੰਜਾਬ ਸਰਕਾਰ ਨੇ ਬੇਸਹਾਰਾ ਪਸ਼ੂਆਂ ਕਾਰਨ ਵਧ ਰਹੀਆਂ ਹਾਦਸਿਆਂ ਅਤੇ ਮੌਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਂ...

5 months ago Pollywood News

ਮਨਕੀਰਤ ਔਲਖ ਨੇ ਖੁੱਲ੍ਹੇ ਇੰਟਰਵਿਊ ਵਿੱਚ ਤੋੜੀ ਚੁੱਪ—ਗੈਂਗਸਟਰਾਂ ਦੇ ਪ੍ਰਭਾਵ, ਲਾਰੈਂਸ ਬਿਸ਼ਨੋਈ ਨਾਲ ਜਾਣ-ਪਛਾਣ ਅਤੇ ਮੂਸੇਵਾਲਾ ਕਤਲ ਮਾਮਲੇ ‘ਤੇ ਦਿੱਤੇ ਵੱਡੇ ਬਿਆਨ

ਪੰਜਾਬੀ ਗਾਇਕ ਮਨਕੀਰਤ ਔਲਖ ਨੇ ਹਾਲ ਹੀ ਵਿੱਚ ‘ਦ ਲਲਨਟੌਪ’ ਨੂੰ ਦਿੱਤੇ ਇੱਕ ਖੁੱਲ੍ਹੇ ਤੇ ਲੰਬੇ ਇੰਟਰਵਿਊ ਵਿੱਚ ਕਈ ਸੰਵੇਦਨਸ਼ੀਲ ਮਸਲਿਆਂ ਬਾਰੇ ਵਿਸਥਾਰ ਨਾਲ ਗੱਲ...

5 months ago International News

G20 ਸ਼ਿਖਰ ਸੰਮੇਲਨ ਦੌਰਾਨ ਆਸਟ੍ਰੇਲੀਆ–ਕੈਨੇਡਾ–ਭਾਰਤ ਤ੍ਰਿਪੱਖੀ ਟੈਕਨੋਲੋਜੀ ਅਤੇ ਇਨੋਵੇਸ਼ਨ ਭਾਈਚਾਰਾ ਐਲਾਨਿਆ ਗਿਆ

ਜੋਹਾਨਿਸਬਰਗ G20 ਸ਼ਿਖਰ ਸੰਮੇਲਨ ਦੌਰਾਨ ਭਾਰਤ, ਆਸਟ੍ਰੇਲੀਆ ਅਤੇ ਕੈਨੇਡਾ ਨੇ ਮਿਲ ਕੇ ਇੱਕ ਨਵੀਂ ਅਤੇ ਮਹੱਤਵਪੂਰਨ ਤ੍ਰਿਪੱਖੀ ਭਾਈਚਾਰੇ ਦੀ ਘੋਸ਼ਣਾ ਕੀਤੀ ਹੈ। ਭਾਰਤ ਦੇ ਪ੍ਰਧਾਨ...

5 months ago Business

ਇਸ ਹਫ਼ਤੇ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ, ਇੱਕ ਹਫ਼ਤੇ ਵਿੱਚ ਸੋਨਾ 1,648 ਰੁਪਏ ਸਸਤਾ

ਬਿਜ਼ਨਸ ਡੈਸਕ ਇਸ ਹਫ਼ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਨਿਮਰਤਾ ਦਾ ਰੁਝਾਨ ਦੇਖਣ ਨੂੰ ਮਿਲਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਮੁਤਾਬਕ, 24...

5 months ago Pollywood News

30 ਨਵੰਬਰ ਨੂੰ ਰਿਲੀਜ਼ ਹੋਵੇਗਾ ਸਿੱਧੂ ਮੂਸੇ ਵਾਲਾ ਦਾ ਨਵਾਂ ਗੀਤ, ਬਲਕੌਰ ਸਿੰਘ ਨੇ ਦਿੱਤਾ ਚੈਲੈਂਜ

ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਲਈ ਇੱਕ ਖ਼ਾਸ ਅਪਡੇਟ ਸਾਹਮਣੇ ਆਈ ਹੈ। ਮੂਸੇ ਵਾਲਾ ਦਾ ਨਵਾਂ ਗੀਤ 30 ਨਵੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।...

5 months ago Political News

ਸੁਖਬੀਰ ਬਾਦਲ ਨੇ ਕੇਂਦਰ ਨੂੰ ਅਪੀਲ ਕੀਤੀ—131ਵਾਂ ਸੰਵਿਧਾਨਕ ਸੋਧ ਬਿੱਲ ਸੰਸਦ ਵਿੱਚ ਪੇਸ਼ ਨਾ ਕੀਤਾ ਜਾਵੇ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੰਸਦ ਦੇ ਆਉਣ ਵਾਲੇ ਸਰਦ ਰੁੱਤ ਇਜਲਾਸ ਵਿੱਚ 131ਵਾਂ...