Free Punjab Alert — Header + Desktop Mega Menu (fixed)
3 months ago Latest News

BiG Blast: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਇਲਾਕਾ: ਲੋਕਾਂ ‘ਚ ਫੈਲੀ ਦਹਿਸ਼ਤ; ਹਾਈਵੇ ਵੀ ਕੀਤੇ ਗਏ ਬੰਦ…

BiG Blast: ਤੜਕ ਸਵੇਰੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇੱਕ ਜ਼ੋਰਦਾਰ ਧਮਾਕੇ ਨਾਲ ਪੂਰਾ ਸ਼ਹਿਰ ਹਿੱਲ ਗਿਆ। ਇਹ ਖਬਰ ਅਮਰੀਕਾ ਦੇ...

3 months ago Latest News

1 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗਾ ਨਵਾਂ Financial Year, 31 ਮਾਰਚ ਤੱਕ ਨਿਪਟਾ ਲਓ ਆਹ ਜ਼ਰੂਰੀ ਕੰਮ

header{width:100%;display:flex;flex-wrap:wrap}header .lang-nav{width:100%;background:var(–masthead-color);height:40px}header .lang-nav .wrapper{display:flex;height:100%}header .lang-nav .wrapper .width-1-1{width:100%;display:flex}header .lang-nav .wrapper .width-1-1 .language{width:auto;padding-left:10.41%;align-items:center;display:flex}header .lang-nav .wrapper .width-1-1 .language a{font-size:14px;color:var(–white-color);line-height:1.4;font-weight:600}header .lang-nav .wrapper .width-1-1 .language a:not(:last-child){margin-right:15px}header .lang-nav .wrapper .width-1-1 .language...

3 months ago Latest News

Gold Silver Rate Today: ਆਮ ਗਾਹਕਾਂ ‘ਚ ਖੁਸ਼ੀ ਦੀ ਲਹਿਰ, ਚਾਂਦੀ ਡਿੱਗ ਕੇ 9050 ਰੁਪਏ ਅਤੇ ਸੋਨਾ 2360 ਹੋਇਆ ਸਸਤਾ; ਜਾਣੋ 10 ਗ੍ਰਾਮ ਦਾ ਕੀ ਰੇਟ?

Gold Silver Rate Today: ਆਮ ਗਾਹਕਾਂ ਵਿਚਾਲੇ ਇਸ ਸਮੇਂ ਖੁਸ਼ੀ ਦੀ ਲਹਿਰ ਹੈ। ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ...

3 months ago Latest News

ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, 7.6 ਰਹੀ ਤੀਬਰਤਾ, ਘਰਾਂ ਤੋਂ ਭੱਜੇ ਲੋਕ; ਮੱਚਿਆ ਹੜਕੰਪ

Tonga Earthquake: ਓਸ਼ੇਨੀਆ ਦੇ ਟੋਂਗਾ ਖੇਤਰ ਦੇ ਨੇੜੇ ਨੇਆਫੂ ਵਿੱਚ ਮੰਗਲਵਾਰ (24 ਮਾਰਚ) ਨੂੰ 7.6 ਤੀਬਰਤਾ ਦਾ ਭੂਚਾਲ ਆਇਆ। ਹੁਣ ਤੱਕ ਕਿਸੇ ਨੁਕਸਾਨ ਦੀ ਜਾਣਕਾਰੀ...

3 months ago Latest News

AAP ਵਿਧਾਇਕ ਦੀ ਗੱਡੀ ‘ਤੇ ਹਮਲਾ, ਮੱਚਿਆ ਹੜਕੰਪ; CCTV ਫੁਟੇਜ ਦੀ ਹੋ ਰਹੀ ਜਾਂਚ

ਪੂਰਬੀ ਦਿੱਲੀ ਦੇ ਕੋਂਡਲੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਕੁਮਾਰ ਦੀ ਗੱਡੀ ‘ਤੇ ਸੋਮਵਾਰ (23 ਮਾਰਚ) ਸ਼ਾਮ ਨੂੰ ਇੱਕ ਅਣਪਛਾਤੇ...

3 months ago Latest News

1 ਅਪ੍ਰੈਲ ਤੋਂ ਮਹਿੰਗਾ ਹੋ ਸਕਦਾ ਹਵਾਈ ਸਫਰ, ਜੰਗ ਵਿਚਾਲੇ Airlines ਕੰਪਨੀਆਂ ਨੇ ਵਧਾਇਆ ਕਿਰਾਇਆ

Flights fare from 1st April: ਆਉਣ ਵਾਲੇ ਦਿਨਾਂ ਵਿੱਚ ਹਵਾਈ ਸਫਰ ਹੋਰ ਮਹਿੰਗਾ ਹੋ ਸਕਦਾ ਹੈ ਕਿਉਂਕਿ ਏਅਰਲਾਈਨਸ ਟਿਕਟਾਂ ਦੀਆਂ ਕੀਮਤਾਂ ਵਧਾ ਸਕਦੀਆਂ ਹਨ। ਮੱਧ ਪੂਰਬ...

3 months ago Latest News

1 ਅਪ੍ਰੈਲ ਤੋਂ ATM ਦੇ ਨਿਯਮਾਂ ‘ਚ ਹੋਣ ਲੱਗਿਆ ਵੱਡਾ ਬਦਲਾਅ, ਆਹ ਬੈਂਕਾਂ ਨੇ ਨਵਾਂ ਫੁਰਮਾਨ ਕੀਤਾ ਜਾਰੀ

ATM Rules Change: ਅਗਲੇ ਮਹੀਨੇ ਤੋਂ ਕੁਝ ਬੈਂਕਿੰਗ ਨਿਯਮਾਂ ਵਿੱਚ ਬਦਲਾਅ ਹੋਣ ਜਾ ਰਿਹਾ ਹੈ, ਜਿਸਦਾ ਸਿੱਧਾ ਅਸਰ ATM ਉਪਭੋਗਤਾਵਾਂ ‘ਤੇ ਪਵੇਗਾ। 1 ਅਪ੍ਰੈਲ, 2026...

3 months ago Latest News

ਪੰਜਾਬ ‘ਚ ਸਾਬਕਾ MLA ਉਮੀਦਵਾਰ ਨਾਲ ਵੱਜੀ ਠੱਗੀ, ਚੋਣ ਸਮੱਗਰੀ ਦੇ ਨਾਮ ‘ਤੇ ਲਏ ਪੈਸੇ, ਪਰ…; ਜਾਣੋ ਪੂਰਾ ਮਾਮਲਾ

Ludhiana News: ਲੁਧਿਆਣਾ ਵਿੱਚ ਵਿਧਾਨ ਸਭਾ ਚੋਣਾਂ ਲਈ ਇੱਕ ਉਮੀਦਵਾਰ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੇ ਨਾਲ ਇਹ ਠੱਗੀ ਚੋਣ ਸਮੱਗਰੀ ਦੇ...

3 months ago Latest News

ਛੇਤੀ ਹੀ ਭਾਰਤ ‘ਚ ਲਾਂਚ ਹੋ ਰਹੀ Honda ਦੀਆਂ ਨਵੀਂ ਗੱਡੀਆਂ, Maruti ਅਤੇ TaTa ਦੀ ਵਧੇਗੀ Tension

Honda ਹੁਣ ਭਾਰਤੀ ਬਾਜ਼ਾਰ ਵਿੱਚ ਆਪਣੇ ਪੈਰ ਮਜ਼ਬੂਤ ​​ਕਰਨ ਲਈ ਤੇਜ਼ੀ ਨਾਲ ਨਵੇਂ ਮਾਡਲ ਲਾਂਚ ਕਰ ਰਹੀ ਹੈ। ਕੰਪਨੀ ਖਾਸ ਤੌਰ ‘ਤੇ SUV ਸੈਗਮੈਂਟ ‘ਤੇ...

3 months ago Chandigarh

ਪੰਜਾਬ-ਚੰਡੀਗੜ੍ਹ ‘ਚ ਮੌਸਮ ਰਹੇਗਾ ਖੁਸ਼ਕ, ਤਾਪਮਾਨ ਨਾਰਮਲ ਦੇ ਕਰੀਬ ਪਹੁੰਚਿਆ; ਹਨੇਰੀ ਤੇ ਮੀਂਹ ਦਾ ਅਲਰਟ ਜਾਰੀ

Punjab Weather Update: ਪੰਜਾਬ ਅਤੇ ਚੰਡੀਗੜ੍ਹ ਵਿੱਚ ਤੇਜ਼ ਧੁੱਪ ਅਤੇ ਖੁਸ਼ਕ ਮੌਸਮ ਕਾਰਨ ਗਰਮੀ ਵੱਧ ਰਹੀ ਹੈ। ਤਾਪਮਾਨ 30 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।...

3 months ago Latest News

ਕਦੋਂ ਖਤਮ ਹੋਵੇਗਾ ਈਰਾਨ-ਅਮਰੀਕਾ ਯੁੱਧ? ਅਮਰੀਕਾ ਨੇ ਕਰ’ਤਾ ਤਰੀਕ ਦਾ ਐਲਾਨ

Iran Isreal US War: ਅਮਰੀਕਾ ਨੇ ਈਰਾਨ ਨਾਲ ਚੱਲ ਰਹੀ ਜੰਗ ਨੂੰ ਖਤਮ ਕਰਨ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ। ਅਮਰੀਕਾ ਨੇ 9 ਅਪ੍ਰੈਲ, 2026,...

3 months ago Latest News

ਰੇਲਵੇ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ! 8ਵੇਂ ਤਨਖਾਹ ਕਮਿਸ਼ਨ ਤੋਂ ਪਹਿਲਾਂ ਮਿਲਿਆ ਵੱਡਾ ਤੋਹਫ਼ਾ, ਵੱਧ ਗਈ ਤਨਖ਼ਾਹ

8th Pay Commission: ਰਾਮ ਨੌਮੀ 2026 ਤੋਂ ਪਹਿਲਾਂ ਭਾਰਤੀ ਰੇਲਵੇ ਕਰਮਚਾਰੀਆਂ ਲਈ ਵੱਡੀ ਖ਼ਬਰ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਦੀ ਅਗਵਾਈ ਵਾਲੇ ਰੇਲਵੇ ਮੰਤਰਾਲੇ ਨੇ...

3 months ago Latest News

DM Randhawa Suicide Case : ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ CM ਭਗਵੰਤ ਮਾਨ ਦਾ ਬਿਆਨ ਆਇਆ ਸਾਹਮਣੇ, ਜਾਣੋ ਕੀ ਕਿਹਾ

DM Gagandeep Randhawa Suicide Case  : ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਡਾ. ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਮਾਮਲੇ ‘ਚ ਆਮ ਆਦਮੀ ਪਾਰਟੀ (ਆਪ)...

3 months ago Latest News

DM ਗਗਨਦੀਪ ਰੰਧਾਵਾ ਖੁਦਕੁਸ਼ੀ ਮਾਮਲੇ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ,ਕਿਹਾ – ਪੰਜਾਬ ਦੇ ਸਾਂਸਦ ਲਿਖ ਕੇ ਦੇਣ ਤਾਂ CBI ਨੂੰ ਸੌਂਪੀ ਜਾਵੇਗੀ ਜਾਂਚ

DM Gagandeep Randhawa Suicide Case : ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਮੰਤਰੀ ਲਾਲਜੀਤ ਭੁੱਲਰ ‘ਤੇ ਆਰੋਪ ਲਗਾਉਣ ਤੋਂ ਬਾਅਦ ਖੁਦਕੁਸ਼ੀ ਕਰਨ ਵਾਲੇ ਵੇਅਰਹਾਊਸ ਦੇ...

3 months ago Latest News

Punjab News: ਪੰਜਾਬ ਤੋਂ ਵੱਡੀ ਖਬਰ, 25 ਦੁਕਾਨਾਂ ਸੀਲ ਕਰਨ ਪਹੁੰਚੀ ਟੀਮ: ਕਾਲੋਨਾਈਜ਼ਰ-ਦੁਕਾਨਦਾਰਾਂ ‘ਚ ਮੱਚ ਗਿਆ ਹਾਹਾਕਾਰ; ਫਿਰ…

Abohar News: ਅਬੋਹਰ ਨਗਰ ਨਿਗਮ ਕਮਿਸ਼ਨਰ ਦੇ ਹੁਕਮਾਂ ‘ਤੇ, ਅੱਜ ਸ਼ਹਿਰ ਵਿੱਚ ਪ੍ਰਾਪਰਟੀ ਟੈਕਸ ਡਿਫਾਲਟਰਾਂ ਵਿਰੁੱਧ ਵੱਡੀ ਕਾਰਵਾਈ ਸ਼ੁਰੂ ਕੀਤੀ ਗਈ। ਨਿਗਮ ਅਧਿਕਾਰੀਆਂ ਨੇ ਹਨੂੰਮਾਨਗੜ੍ਹ...

3 months ago Latest News

SSB Constable Death : SSB ਬਟਾਲੀਅਨ ‘ਚ ਤੈਨਾਤ ਪੰਜਾਬ ਦੇ ਹੈੱਡ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ , 3 ਦਿਨ ਪਹਿਲਾਂ ਛੁੱਟੀ ਕੱਟ ਕੇ ਆਇਆ ਸੀ ਵਾਪਸ

Punjab head constable Death : ਉੱਤਰਾਖੰਡ ਦੇ ਪਿਥੌਰਾਗੜ੍ਹ ਵਿੱਚ ਸੀਮਾ ਸੁਰੱਖਿਆ ਬਲ (SSB) ਦੀ ਬਟਾਲੀਅਨ ‘ਚ ਤੈਨਾਤ ਪੰਜਾਬ ਦੇ ਹੈੱਡ ਕਾਂਸਟੇਬਲ ਹੁਸਨ ਲਾਲ (41) ਨੇ...

3 months ago Latest News

Electricity Expensive: ਵੱਡੀ ਖਬਰ, ਮਹਿੰਗੀ ਹੋਵੇਗੀ ਬਿਜਲੀ! ਗਰਮੀ ‘ਚ ਆਉਣਗੇ ਮੋਟੇ ਬਿੱਲ; ਸਰਕਾਰ ਵੱਲੋਂ…

Electricity Expensive: ਆਮ ਜਨਤਾ ਨੂੰ ਇਹ ਜਾਣ ਕੇ ਵੱਡਾ ਝਟਕਾ ਲੱਗੇਗਾ ਕਿ ਬਿਜਲੀ ਬਹੁਤ ਜਲਦ ਮਹਿੰਗੀ ਹੋਣ ਵਾਲੀ ਹੈ। ਦੱਸ ਦੇਈਏ ਕਿ ਦਿੱਲੀ ਸਰਕਾਰ ਵੱਲੋਂ...

3 months ago Latest News

LPG Cylinder 14.2kg Gas: ਆਮ ਜਨਤਾ ਨੂੰ ਇੱਕ ਹੋਰ ਵੱਡਾ ਝਟਕਾ, ਹੁਣ ਸਿਲੰਡਰਾਂ ‘ਚ 14.2 ਨਹੀਂ, ਸਿਰਫ਼ 10 ਕਿੱਲੋ ਮਿਲੇਗੀ ਗੈਸ! ਸਰਕਾਰ ਨੇ ਸਥਿਤੀ ਨੂੰ ਹੱਲ ਕਰਨ ਲਈ…

LPG Cylinder 14.2kg Gas: ਖਾੜੀ ਦੇਸ਼ਾਂ ਵਿੱਚ ਚੱਲ ਰਹੀ ਜੰਗ ਹੁਣ ਭਾਰਤ ਦੀ ਊਰਜਾ ਸਪਲਾਈ ਨੂੰ ਪ੍ਰਭਾਵਿਤ ਕਰ ਰਹੀ ਹੈ। ਕੱਚੇ ਤੇਲ ਅਤੇ ਗੈਸ ਦੀ...

3 months ago Latest News

Punjab News: ਪੰਜਾਬ ਤੋਂ ਵੱਡੀ ਖਬਰ, DM ਰੰਧਾਵਾ ਸੁਸਾਈਡ ਮਾਮਲੇ ‘ਚ ਮੰਤਰੀ ਭੁੱਲਰ ਗ੍ਰਿਫ਼ਤਾਰ, CBI ਜਾਂਚ ਲਈ ਸ਼ਾਹ ਨੂੰ ਲੈਟਰ…

Laljit Singh Bhullar Arrest: ਪੰਜਾਬ ਵਿੱਚ ਵੇਅਰਹਾਊਸ ਦੇ ਜ਼ਿਲ੍ਹਾ ਮੈਨੇਜਰ (DM) ਗਗਨਦੀਪ ਸਿੰਘ ਰੰਧਾਵਾ ਦੇ ਖੁਦਕੁਸ਼ੀ ਮਾਮਲੇ ਵਿੱਚ ਆਮ ਆਦਮੀ ਪਾਰਟੀ (AAP) ਦੇ ਸਾਬਕਾ ਮੰਤਰੀ...

3 months ago Latest News

Punjab News: ਪੰਜਾਬ ‘ਚ ਜ਼ੋਰਦਾਰ ਧਮਾਕਾ, ਹਿੱਲਿਆ ਪੂਰਾ ਇਲਾਕਾ! ਜ਼ਿੰਦਾ ਸੜਿਆ ਵਿਅਕਤੀ, ਪੈ ਗਿਆ ਚੀਕ-ਚਿਹਾੜਾ: ਡਰ ਨਾਲ ਸਹਿਮੇ ਲੋਕ ਘਰਾਂ ਤੋਂ ਨਿਕਲੇ ਬਾਹਰ…

Ludhiana News: ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਸ਼ਹਿਰ ਦੇ ਮੋਤੀ ਨਗਰ ਇਲਾਕੇ ਵਿੱਚ ਸਥਿਤ ਆਰ. ਕੇ....

3 months ago Latest News

2 ਲੱਖ ਰੁਪਏ ਚਾਹੀਦੀ ਮਹੀਨੇ ਦੀ Income? SIP ‘ਚ ਕਰਨਾ ਹੋਵੇਗਾ ਕਿੰਨਾ ਨਿਵੇਸ਼ ਅਤੇ ਬਣੇਗਾ ਕਿੰਨਾ ਫੰਡ?

How to Build Retirement Corpus SIP: ਆਪਣੀਆਂ ਭਵਿੱਖ ਦੀਆਂ ਵਿੱਤੀ ਜ਼ਰੂਰਤਾਂ ਦਾ ਪ੍ਰਬੰਧ ਕਰਨਾ ਓਨਾ ਔਖਾ ਨਹੀਂ ਹੈ ਜਿੰਨਾ ਬਹੁਤ ਸਾਰੇ ਲੋਕ ਅਕਸਰ ਸੋਚਦੇ ਹਨ।...

3 months ago Latest News

ਆਮ ਲੋਕਾਂ ਨੂੰ ਲੱਗਿਆ ਵੱਡਾ ਝਟਕਾ! ਅਗਲੇ ਮਹੀਨੇ ਵੱਧ ਜਾਣਗੀਆਂ ਬਿਜਲੀ ਦੀਆਂ ਕੀਮਤਾਂ

ਦਿੱਲੀ ਵਾਸੀਆਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਣ ਵਾਲਾ ਹੈ। ਰਾਜਧਾਨੀ ਵਿੱਚ ਬਿਜਲੀ ਦੀਆਂ ਦਰਾਂ ਅਪ੍ਰੈਲ ਤੋਂ ਵਧਣ ਦੀ ਉਮੀਦ ਹੈ। ਅਧਿਕਾਰੀਆਂ ਨੇ ਐਤਵਾਰ...

3 months ago Latest News

Strait of Hormuz ‘ਤੇ ਈਰਾਨ ਨੇ ਲਾਇਆ $2 ਮਿਲੀਅਨ ਦਾ ਟੋਲ, ਕਿਹਾ- ਇਹ ਸਾਡੇ ਅਧਿਕਾਰ ਨੂੰ…

Strait of Hormuz: ਮੱਧ ਪੂਰਬ ਵਿੱਚ ਤਣਾਅ ਵਧਦਾ ਜਾ ਰਿਹਾ ਹੈ। ਈਰਾਨ ਨੇ Strait of Hormuz ਵਿੱਚੋਂ ਲੰਘਣ ਵਾਲੇ ਕੁਝ ਜਹਾਜ਼ਾਂ ‘ਤੇ 2 ਮਿਲੀਅਨ ਡਾਲਰ...

3 months ago Latest News

ਬੇਖੌਫ ਹੋਏ ਚੋਰ, ਬੰਦ ਕੋਠੀ ਨੂੰ ਬਣਾਇਆ ਨਿਸ਼ਾਨਾ, ਘਰ ਦਾ ਸਾਰਾ ਸਮਾਨ ਲੈਕੇ ਹੋਏ ਫਰਾਰ; ਲੋਕਾਂ ‘ਚ ਫੈਲੀ ਦਹਿਸ਼ਤ

Ludhiana News: ਲੁਧਿਆਣਾ ਵਿੱਚ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਹੈ। ਤਾਜ਼ਾ ਘਟਨਾ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ‘ਤੇ ਦੁੱਗਰੀ...

3 months ago Latest News

ਪੰਜਾਬ ਦੇ ਇਸ ਸ਼ਹਿਰ ‘ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਬੱਚਾ ਅੰਗ ਖਿਡਾਉਂਦਾ ਹੋਇਆ CCTV ‘ਚ ਕੈਦ; ਮੱਚਿਆ ਹੜਕੰਪ

Ludhiana News: ਖੰਨਾ ਤੋਂ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਸਿੰਘ ਐਵੇਨਿਊ ਇਲਾਕੇ ਦੀ ਲੇਨ ਨੰਬਰ 2 ਵਿੱਚ ਪਵਿੱਤਰ ਗੁਟਕਾ ਸਾਹਿਬ ਦੇ ਕੁਝ ਅੰਗ ਪਾਟੇ...

3 months ago Latest News

Covid-19 Lockdown : ਕੋਰੋਨਾ ਕਾਰਨ 6 ਸਾਲ ਪਹਿਲਾਂ ਇਸ ਦਿਨ ਲੱਗਿਆ ਸੀ ਲੌਕਡਾਊਨ, ਦੁਕਾਨਾਂ ਬੰਦ-ਸੜਕਾਂ ਸੁੰਨਸਾਨ , ਵੇਖੋ ਤਸਵੀਰਾਂ

header{width:100%;display:flex;flex-wrap:wrap}header .lang-nav{width:100%;background:var(–masthead-color);height:40px}header .lang-nav .wrapper{display:flex;height:100%}header .lang-nav .wrapper .width-1-1{width:100%;display:flex}header .lang-nav .wrapper .width-1-1 .language{width:auto;padding-left:10.41%;align-items:center;display:flex}header .lang-nav .wrapper .width-1-1 .language a{font-size:14px;color:var(–white-color);line-height:1.4;font-weight:600}header .lang-nav .wrapper .width-1-1 .language a:not(:last-child){margin-right:15px}header .lang-nav .wrapper .width-1-1 .language...

3 months ago Latest News

Salary Structure change from 1 April :  1 ਅਪ੍ਰੈਲ ਤੋਂ ਤੁਹਾਡੀ Salary Slip ‘ਚ ਦਿਖੇਗਾ ਵੱਡਾ ਬਦਲਾਅ , ਲਾਗੂ ਹੋਵੇਗਾ ਇੱਕ ਨਵਾਂ ਨਿਯਮ

Salary Structure change from 1 April :  ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ਬਰ ਹੈ। ਨਵਾਂ ਵਿੱਤੀ ਸਾਲ 1 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ...

3 months ago Latest News

Chandigarh ‘ਚ ਇੱਕ ਮਹਿਲਾ ਦੀ ਸ਼ੱਕੀ ਹਾਲਾਤਾਂ ‘ਚ ਮੌਤ , ਕਮਰੇ ਦੇ ਅੰਦਰੋਂ ਮਿਲੀ ਨੱਕ ਕੱਟੀ ਹੋਈ ਲਾਸ਼

Chandigarh News : ਚੰਡੀਗੜ੍ਹ ਦੇ ਮਲੋਆ ਸਥਿਤ ਗਵਾਲਾ ਕਲੋਨੀ (ਮਾੜੀ ਦੇ ਨੇੜੇ) ਵਿੱਚ ਐਤਵਾਰ ਸਵੇਰੇ ਇੱਕ ਔਰਤ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ।...

3 months ago Latest News

Bathinda ਸੜਕ ਹਾਦਸੇ ‘ਚ ਤਿੰਨ ਵਿਅਕਤੀਆਂ ਦੀ ਮੌਤ ,2 ਗੰਭੀਰ ਜ਼ਖਮੀ, ਬੇਕਾਬੂ ਹੋ ਕੇ ਪਲਟੀ ਤੇਜ਼ ਰਫ਼ਤਾਰ ਕਾਰ

Bathinda Road Accident : ਬਠਿੰਡਾ ‘ਚ ਇੱਕ ਸੜਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ ਹਨ। ਪੁਲਿਸ ਮੌਕੇ...

3 months ago Latest News

DM Suicide Case : ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੜਿਆ ਪਰਿਵਾਰ, ਕਿਹਾ- ਪੋਸਟਮਾਰਟਮ ਤੋਂ ਕੀਤਾ ਇਨਕਾਰ

Gagandeep Singh Randhawa Suicide News : ਅੰਮ੍ਰਿਤਸਰ ਵਿਚ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਦੇ ਮਾਮਲੇ ‘ਚ ਉਨ੍ਹਾਂ ਦਾ ਪਰਿਵਾਰ ‘ਆਪ’...

3 months ago Latest News

1 ਅਪ੍ਰੈਲ ਤੋਂ ਬਦਲ ਜਾਣਗੇ Pan Card ਦੇ ਨਿਯਮ, ਹੁਣ ਸਿਰਫ ਅਧਾਰ ਨਾਲ ਨਹੀਂ ਹੋਵੇਗਾ ਕੰਮ; ਆਹ ਦਸਤਾਵੇਜ਼ਾਂ ਦੀ ਪਵੇਗੀ ਲੋੜ

Pan Card New Rules 2026: ਪੈਨ ਕਾਰਡ ਅਰਜ਼ੀ ਪ੍ਰਕਿਰਿਆ ਵਿੱਚ ਜਲਦੀ ਹੀ ਕੁਝ ਮਹੱਤਵਪੂਰਨ ਬਦਲਾਅ ਲਾਗੂ ਕੀਤੇ ਜਾਣਗੇ, ਜਿਨ੍ਹਾਂ ਦਾ ਸਿੱਧਾ ਅਸਰ ਨਵੇਂ ਪੈਨ ਕਾਰਡ...

3 months ago Chandigarh

ਪੰਜਾਬ ਅਤੇ ਚੰਡੀਗੜ੍ਹ ‘ਚ ਬਦਲੇਗਾ ਮੌਸਮ, ਇਨ੍ਹਾਂ ਜ਼ਿਲ੍ਹਿਆਂ ‘ਚ ਪਵੇਗਾ ਮੀਂਹ; ਜਾਣੋ ਅਗਲੇ ਦਿਨਾਂ ਦਾ ਹਾਲ

Punjab Weather News: ਪੰਜਾਬ ਅਤੇ ਚੰਡੀਗੜ੍ਹ ਵਿੱਚ ਲਗਾਤਾਰ ਦੋ ਦਿਨ ਖੁਸ਼ਕ ਮੌਸਮ ਰਹਿਣ ਕਾਰਨ ਤਾਪਮਾਨ ਵਧਣ ਲੱਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਤਾਪਮਾਨ 2.1 ਡਿਗਰੀ...

3 months ago Latest News

ਜੱਜ ਦੇ ਘਰ ਚੋਰਾਂ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ, ਡਿਊਟੀ ‘ਤੇ ਸੀ ਜੱਜ; ਘਰ ਆਏ ਤਾਂ ਉੱਡ ਗਏ ਹੋਸ਼

Mohali News: ਮੁਹਾਲੀ ਦੇ ਸੈਕਟਰ 94 ਵਿੱਚ ਇੱਕ ਸੈਸ਼ਨ ਜੱਜ ਦੇ ਘਰ ਚੋਰਾਂ ਨੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਘਰ 15 ਦਿਨਾਂ ਤੋਂ ਬੰਦ...

3 months ago Crime News

Punjab News: ਪੰਜਾਬ ਪੁਲਿਸ ਵਿਭਾਗ ‘ਚ ਤਬਾਦਲਿਆਂ ਦਾ ਸਿਲਸਿਲਾ ਜਾਰੀ, ਇਨ੍ਹਾਂ ਅਧਿਕਾਰੀਆਂ ਦਾ ਹੋਇਆ ਟ੍ਰਾਂਸਫਰ; ਜਾਣੋ ਕੌਣ ਕਿੱਥੇ ਹੋਇਆ ਤਾਇਨਾਤ?

Punjab News: ਪੰਜਾਬ ਪੁਲਿਸ ਵਿਭਾਗ ਵਿੱਚ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੱਸ ਦੇਈਏ ਕਿ ਇਸ ਵਿਚਾਲੇ ਮੋਹਾਲੀ ਪੁਲਿਸ ਵਿੱਚ ਵੱਡਾ ਫੇਰਬਦਲ ਕਰ ਦਿੱਤਾ ਗਿਆ...

3 months ago Latest News

Punjab News: ਪੰਜਾਬ ‘ਚ ਵੱਡੀ ਵਾਰਦਾਤ, ‘ਆਪ’ ਸਰਪੰਚ ‘ਤੇ ਜਾਨਲੇਵਾ ਹਮਲਾ: ਤਲਵਾਰਾਂ ਲੈ ਕੇ ਕਲੀਨਿਕ ਵਿੱਚ ਦਾਖਲ ਹੋਏ ਬਦਮਾਸ਼; ਫਿਰ…

Fatehgarh Sahib News: ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਇੱਕ ਵਾਰ ਫਿਰ ਤੋਂ ਲੋਕਾਂ ਵਿਚਾਲੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ...

3 months ago Latest News

Big Blast: ਜ਼ੋਰਦਾਰ ਧਮਾਕੇ ਨਾਲ ਹਿੱਲਿਆ ਇਲਾਕਾ, ਲੋਕਾਂ ‘ਚ ਪੈ ਗਿਆ ਚੀਕ-ਚਿਹਾੜਾ; 10 ਲੋਕਾਂ ਦੀ ਮੌਤ-59 ਹੋਰ ਜ਼ਖਮੀ…

Big Blast: ਇੱਕ ਵੱਡੀ ਅਤੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇੱਕ ਆਟੋਮੋਬਾਈਲ ਪਾਰਟਸ ਫੈਕਟਰੀ ‘ਚ ਅੱਗ ਲੱਗਣ ਤੋਂ ਬਾਅਦ ਲੋਕਾਂ ਵਿਚਾਲੇ...

3 months ago Latest News

Varinder Ghuman Death: ਵਰਿੰਦਰ ਘੁੰਮਣ ਦੀ ਮੌਤ ‘ਚ ਨਵਾਂ ਮੌੜ! ਬਾਡੀ ਬਿਲਡਰ ਦੇ ਇਲਾਜ ‘ਚ ਵਰਤੀ ਗਈ ਲਾਪਰਵਾਹੀ; ਹਸਪਤਾਲ ਦੇ 4 ਸੀਨੀਅਰ ਡਾਕਟਰਾਂ ‘ਤੇ ਵੱਡਾ ਐਕਸ਼ਨ…

Varinder Ghuman Death: ਅੰਤਰਰਾਸ਼ਟਰੀ ਬਾਡੀ ਬਿਲਡਰ ਅਤੇ ਅਦਾਕਾਰ ਵਰਿੰਦਰ ਘੁੰਮਣ ਦੀ ਮੌਤ ਦੇ ਮਾਮਲੇ ਵਿੱਚ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਦੱਸ ਦੇਈਏ ਕਿ ਅੰਮ੍ਰਿਤਸਰ...

3 months ago Latest News

AAP ਕੈਬਨਿਟ ਮੰਤਰੀ ਦਾ ਨਾਮ ਲੈਕੇ ਵੇਅਰਹਾਊਸ DM ਨੇ ਕੀਤਾ ਸੁਸਾਈਡ, CM ਨੇ ਲਿਆ ਮੰਤਰੀ ਦਾ ਅਸਤੀਫਾ; ਜਾਣੋ ਪੂਰਾ ਮਾਮਲਾ

Punjab News: ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਅੰਮ੍ਰਿਤਸਰ ਜ਼ਿਲ੍ਹਾ ਮੈਨੇਜਰ (DM) ਗਗਨਦੀਪ ਸਿੰਘ ਰੰਧਾਵਾ ਨੇ ਕਥਿਤ ਤੌਰ ‘ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ...

3 months ago Latest News

ਵੱਡੀ ਖਬਰ! CM ਮਾਨ ਨੇ ਲਾਲਜੀਤ ਭੁੱਲਰ ਦਾ ਲਿਆ ਅਸਤੀਫਾ, ਵੇਅਰਹਾਊਸ ਨੂੰ ਕੁੱਟਣ ਦੇ ਲੱਗੇ ਦੋਸ਼

Punjab News: ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਮੱਚ ਗਈ ਹੈ। ਦੱਸ ਦਈਏ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਭਗਵੰਤ...

3 months ago Latest News

ਈਰਾਨ ‘ਤੇ ਅਮਰੀਕਾ ਦਾ ਵੱਡਾ ਹਮਲਾ, Diego Garcia ‘ਤੇ ਦਾਗੀਆਂ ਮਿਜ਼ਾਈਲਾਂ

ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦੇ ਵਿਚਕਾਰ ਈਰਾਨ ਨੇ ਹਿੰਦ ਮਹਸਾਗਰ ਵਿੱਚ ਸਥਿਤ ਅਮਰੀਕਾ ਅਤੇ ਬਰਤਾਨੀਆ ਦੇ ਸਾਂਝੇ ਫੌਜੀ ਅੱਡੇ ਡਿਏਗੋ ਗਾਰਸੀਆ (Diego Garcia) ‘ਤੇ...

3 months ago Latest News

ਦਿਨਦਿਹਾੜੇ ਵੱਡੀ ਵਾਰਦਾਤ, ਔਰਤ ਦੀ ਸੋਨੇ ਦੀ ਚੈਨ ਖੋਹ ਕੇ ਫਰਾਰ ਹੋਏ ਲੁਟੇਰੇ; ਮੱਚਿਆ ਹੜਕੰਪ

Ludhiana News: ਲੁਧਿਆਣਾ ਵਿੱਚ ਚੇਨ ਖੋਹਣ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਤਾਜ਼ਾ ਘਟਨਾ ਸਦਰ ਥਾਣਾ ਖੇਤਰ ਵਿੱਚ ਵਾਪਰੀ, ਜਿੱਥੇ ਐਕਟਿਵਾ ਸਵਾਰ ਇੱਕ ਨੌਜਵਾਨ ਨੇ ਦਿਨ-ਦਿਹਾੜੇ...

3 months ago Latest News

ਨਗਰ ਨਿਗਮ ਦਾ ਵੱਡਾ ਫੈਸਲਾ, ਛੁੱਟੀਆਂ ਦੇ ਦਿਨਾਂ ‘ਚ ਖੁੱਲ੍ਹਣਗੇ ਦਫਤਰ; ਲਗਾਤਾਰ ਚੱਲੇਗਾ ਕੰਮ

Punjab News: ਨਗਰ ਨਿਗਮ ਲੁਧਿਆਣਾ ਨੇ ਸ਼ਹਿਰ ਵਾਸੀਆਂ ਦੀ ਸਹੂਲਤ ਅਤੇ ਸਰਕਾਰੀ ਖਜ਼ਾਨੇ ਨੂੰ ਭਰਨ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਪੰਜਾਬ ਸਰਕਾਰ ਵੱਲੋਂ ਆਮ...

3 months ago Latest News

ਪੰਜਾਬ ‘ਚ ਤਹਿਸੀਲਦਾਰਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ; ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

Punjab News: ਪੰਜਾਬ ਵਿੱਚ ਅਧਿਕਾਰੀਆਂ ਦੇ ਤਬਾਦਲੇ ਜਾਰੀ ਹਨ। ਇਸ ਦੇ ਤਹਿਤ ਅੱਜ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਵੱਡੇ ਪੱਧਰ ‘ਤੇ ਤਬਾਦਲੇ ਕੀਤੇ ਗਏ ਹਨ।...

3 months ago Latest News

ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ, AAP ਦੇ ਸੀਨੀਅਰ ਆਗੂ ਨੇ ਸਾਥੀਆਂ ਸਣੇ ਫੜਿਆ Akali Dal ਦਾ ਪੱਲਾ

Punjab News: ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਮਾਹੌਲ ਭੱਖਿਆ ਹੋਇਆ ਹੈ, ਸਿਆਸਤ ਵਿੱਚ ਹਲਚਲ ਮਚੀ ਹੋਈ ਹੈ। ਉੱਥੇ ਹੀ...

3 months ago Chandigarh

ਪੰਜਾਬ-ਚੰਡੀਗੜ੍ਹ ‘ਚ ਅੱਜ ਮੌਸਮ ਰਹੇਗਾ ਖੁਸ਼ਕ, ਫਿਰ ਹੋਈ ਠੰਡ; ਕੱਲ੍ਹ ਤੋਂ ਫਿਰ ਵਰ੍ਹੇਗਾ ਮੀਂਹ; ਜਾਣੋ ਅਗਲੇ ਦਿਨਾਂ ਦਾ ਹਾਲ

Punjab and Chandigarh Weather: ਪੰਜਾਬ-ਚੰਡੀਗੜ੍ਹ ਵਿੱਚ ਮੀਂਹ ਅਤੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਨੇ ਠੰਢ ਵਧਾ ਦਿੱਤੀ ਹੈ। ਪਿਛਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ...

3 months ago Punjab

ਪੰਜਾਬ ‘ਚ ਪ੍ਰਸ਼ਾਸਨਿਕ ਸੰਕਟ: 34 IAS/IPS ਅਫ਼ਸਰ ਚੋਣ ਡਿਊਟੀ ‘ਤੇ ਤੈਨਾਤ

ਚੰਡੀਗੜ੍ਹ: ਪੰਜਾਬ ਪ੍ਰਸ਼ਾਸਨ ਵਿੱਚ ਆਉਣ ਵਾਲੇ ਕੁਝ ਹਫ਼ਤਿਆਂ ਦੌਰਾਨ ਵੱਡਾ ਖਲਾਅ ਦੇਖਣ ਨੂੰ ਮਿਲ ਸਕਦਾ ਹੈ। ਭਾਰਤੀ ਚੋਣ ਕਮਿਸ਼ਨ (ECI) ਨੇ ਇੱਕ ਅਹਿਮ ਫੈਸਲਾ ਲੈਂਦਿਆਂ...

3 months ago ਸ੍ਰੀ ਅਨੰਦਪੁਰ ਸਾਹਿਬ

ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਵਿੱਦਿਅਕ ਇਨਕਲਾਬ: ‘ਸ੍ਰੀ ਗੁਰੂ ਤੇਗ ਬਹਾਦਰ ਵਿਸ਼ਵ ਪੱਧਰੀ ਯੂਨੀਵਰਸਿਟੀ’ ਨੂੰ ਵਿਧਾਨ ਸਭਾ ਦੀ ਹਰੀ ਝੰਡੀ

ਚੰਡੀਗੜ੍ਹ/ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਦੀ ਸਿਆਸਤ ਅਤੇ ਸਿੱਖਿਆ ਜਗਤ ਲਈ ਅੱਜ ਦਾ ਦਿਨ ਇਤਿਹਾਸਕ ਸਾਬਤ ਹੋਇਆ ਹੈ। ਪੰਜਾਬ ਵਿਧਾਨ ਸਭਾ ਨੇ ਅੱਜ ਸਰਬਸੰਮਤੀ ਨਾਲ ‘ਸ੍ਰੀ...

3 months ago International News

ਕੈਨੇਡਾ ਜਾਣ ਵਾਲੇ ਪੰਜਾਬੀਆਂ ਲਈ ਵੱਡਾ ਝਟਕਾ: 2026 ਦੇ ਨਵੇਂ ਵੀਜ਼ਾ ਨਿਯਮ ਲਾਗੂ; ਜਾਣੋ ਕਿਹੜੇ ਕੋਰਸ ਦੇਣਗੇ ਵਰਕ ਪਰਮਿਟ

ਜਲੰਧਰ/ਅੰਮ੍ਰਿਤਸਰ: ਕੈਨੇਡਾ ਸਰਕਾਰ ਨੇ 2026 ਲਈ ਆਪਣੀ ਇਮੀਗ੍ਰੇਸ਼ਨ ਨੀਤੀ ਵਿੱਚ ਵੱਡੇ ਬਦਲਾਅ ਕਰਦਿਆਂ ਪੰਜਾਬੀ ਵਿਦਿਆਰਥੀਆਂ ਲਈ ਨਵੀਆਂ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਹੁਣ ਕੈਨੇਡਾ ਜਾਣਾ...

3 months ago Latest News

ਪੰਜਾਬ ਮੌਸਮ ਅਪਡੇਟ: ਮੀਂਹ ਤੇ ਗੜੇਮਾਰੀ ਨੇ ਵਧਾਈ ਠੰਡਕ, ਪਰ ਕਿਸਾਨਾਂ ਦੇ ਸਾਹ ਸੂਤੇ; ਜਾਣੋ ਅਗਲੇ 24 ਘੰਟਿਆਂ ਦਾ ਹਾਲ

ਲੁਧਿਆਣਾ/ਚੰਡੀਗੜ੍ਹ: ਪੰਜਾਬ ਵਿੱਚ ਮੌਸਮ ਦੇ ਮਿਜ਼ਾਜ ਅਚਾਨਕ ਬਦਲ ਗਏ ਹਨ। ਕੱਲ੍ਹ ਦੇਰ ਰਾਤ ਸੂਬੇ ਦੇ ਕਈ ਹਿੱਸਿਆਂ ਵਿੱਚ ਹੋਈ ਤੇਜ਼ ਬਾਰਿਸ਼ ਅਤੇ ਕਈ ਥਾਵਾਂ ‘ਤੇ...

3 months ago Job Notification

ਸਰਕਾਰੀ ਨੌਕਰੀ ਦਾ ਆਖਰੀ ਮੌਕਾ: PSSSB ਐਕਸਾਈਜ਼ ਇੰਸਪੈਕਟਰ ਲਈ ਅਪਲਾਈ ਕਰਨ ਦੀ ਅੱਜ ਆਖਰੀ ਤਰੀਕ

ਚੰਡੀਗੜ੍ਹ: ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ (PSSSB) ਵੱਲੋਂ ਕੱਢੀਆਂ ਗਈਆਂ ਐਕਸਾਈਜ਼ ਇੰਸਪੈਕਟਰ (Excise Inspector) ਦੀਆਂ 197 ਅਸਾਮੀਆਂ ਲਈ ਅਪਲਾਈ ਕਰਨ ਦਾ ਅੱਜ, 16 ਮਾਰਚ, 2026,...